
Jatt :: ਜੱਟ
ਸਿਧਾ ਪੁਰਖਾ ਕੀਆ ਵਡਿਆਇਆ ਜਦੋਂ ਕਿਸੇ ਵੀ ਕਿੱਤੇ ਦੀ ਗੱਲ ਤੁਰਦੀ ਹੈ ਤਾਂ ਉਸ ਵਿਚ ਕੁੱਝ ਕੁ ਵਿਅਕਤੀ ਮੁਹਾਰਤ ਹਾਸਿਲ ਕਰਦੇ ਹਨ, ਬਾਕੀ ਦੇਖੋ ਦੇਖੀ ਉਨ੍ਹਾਂ ਤੋਂ ਸੇਧ ਲੈਂਦੇ ਹਨ। ਇਹ ਵਰਤਾਰਾ ਵਿਗਿਆਨੀਆਂ ਤੋਂ ਲੈ ਕੇ ਜੱਟਾਂ ਤੱਕ ਲਾਗੂ ਹੁੰਦਾ ਹੈ। ਡਾਕਟਰੇਟ ਪੂਰੀ ਹੋਣ ਤੇ ਪੜ੍ਹਾਕੂ ਆਪਣੇ ਨਾਮ ਪਿੱਛੇ ਪੀ.ਐਚ.ਡੀ. ਲਾ ਲੈਂਦੇ ਹਨ ਅਤੇ ਜੱਟਾਂ […]